⭐
among European
Powers in India 1664–1763
Complete Study Notes for Punjab police, Psssb, SSC and
other competitive Examinations.
Prepared by : AK Study Hub
📚
Version : 2026
Available in : Bilingual
“Success in competitive exams is not achieved overnight; it is
built through consistent learning, dedication and smart
preparation."
"ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱ ਚ ਸਫਲਤਾ ਇੱ ਕ ਦਿਨ ਵਿੱ ਚ ਨਹੀਂ ਮਿਲਦੀ, ਇਹ ਲਗਾਤਾਰ
ਮਿਹਨਤ, ਸਮਰਪਣ ਅਤੇ ਸਹੀ ਤਿਆਰੀ ਨਾਲ ਮਿਲਦੀ ਹੈ।”
, (1)AK Study Hub 📚
Sr. Topics
No.
1. Introduction
ਜਾਣ-ਪਛਾਣ
2. Important points
ਮਹੱ ਤਵਪੂਰਨ ਤੱ ਥ
3. English and French Rivalry
ਅੰ ਗਰੇਜ਼ ਅਤੇ ਫਰਾਂਸੀਸੀ ਵਿੱ ਚ ਮੁਕਾਬਲਾ
4. Causes of Conflict between English and French
ਅੰ ਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਸੰ ਘਰਸ਼ ਦੇ ਕਾਰਨ
5. Carnatic Wars (1746–1763)
ਕਰਨਾਟਕ ਯੁੱ ਧ (1746–1763)
6. First Carnatic War (1746–1748)
ਪਹਿਲਾਂ ਕਰਨਾਟਕ ਯੁੱ ਧ (1746-1748)
7. Second Carnatic War (1749–1754)
ਦੂਜਾ ਕਰਨਾਟਕ ਯੁੱ ਧ (1749-1757)
8. Third Carnatic War (1756–1763)
ਤੀਜਾ ਕਰਨਾਟਕ ਯੁੱ ਧ (17561763)
9. Important Personalities
ਮਹੱ ਤਵਪੂਰਨ ਸ਼ਖ਼ਸੀਅਤਾਂ ਅਤੇ
Important Dates
ਮਹੱ ਤਵਪੂਰਨ ਤਾਰੀਖਾਂ
10. Battle of Wandiwash (1760)
ਵਾਂਡੀਵਾਸ਼ ਦੀ ਲੜਾਈ (1760)
11. Reasons for French Defeat
, (2)AK Study Hub 📚
ਫਰਾਂਸੀਸੀਆਂ ਦੀ ਹਾਰ ਦੇ ਕਾਰਨ
12. British Supremacy in India
ਭਾਰਤ ਵਿੱ ਚ ਬ੍ਰਿਟਿਸ਼ ਸਰਵਉੱਚਤ
13. Summary, one liners(40),MCQs(50)
⭐ French East India Company
(1664AD) :-
Introduction:-
The French East India Company was established in 1664 AD during the reign of French King
Louis XIV. It was founded by Jean-Baptiste Colbert, the finance minister of France.
The main aim of the company was to establish trade relations with India and compete with
other European powers, especially the English East India Company.
ਫਰਾਂਸੀਸੀ ਈਸਟ ਇੰ ਡੀਆ ਕੰ ਪਨੀ ਦੀ ਸਥਾਪਨਾ 1664 ਈ. ਵਿੱ ਚ ਫਰਾਂਸ ਦੇ ਰਾਜਾ ਲੂਈ XIV ਦੇ ਸਮੇਂ ਹੋਈ ਸੀ। ਇਸ ਦੀ
ਸਥਾਪਨਾ ਫਰਾਂਸ ਦੇ ਵਿੱ ਤ ਮੰ ਤਰੀ ਜਾਂ-ਬੈਪਟਿਸਟ ਕੋਲਬਰਟ (Jean-Baptiste Colbert) ਨੇ ਕੀਤੀ ਸੀ।
ਇਸ ਕੰ ਪਨੀ ਦਾ ਮੁੱ ਖ ਉਦੇਸ਼ ਭਾਰਤ ਨਾਲ ਵਪਾਰਕ ਸੰ ਬੰ ਧ ਬਣਾਉਣਾ ਅਤੇ ਹੋਰ ਯੂਰਪੀ ਤਾਕਤਾਂ, ਖਾਸ ਕਰਕੇ ਅੰ ਗਰੇਜ਼ ਈਸਟ
ਇੰ ਡੀਆ ਕੰ ਪਨੀ ਨਾਲ ਮੁਕਾਬਲਾ ਕਰਨਾ ਸੀ।
Important Points / ਮਹੱ ਤਵਪੂਰਨ ਬਿੰ ਦੂ
Established: 1664 AD
ਸਥਾਪਨਾ: 1664 ਈ.
Founder: Jean-Baptiste Colbert
ਸੰ ਸਥਾਪਕ: ਜਾਂ-ਬੈਪਟਿਸਟ ਕੋਲਬਰਟ
French King: Louis XIV
ਫਰਾਂਸ ਦਾ ਰਾਜਾ: ਲੂਈ XIV
Main Purpose: Trade with India and increase French influence.
ਮੁੱ ਖ ਉਦੇਸ਼: ਭਾਰਤ ਨਾਲ ਵਪਾਰ ਕਰਨਾ ਅਤੇ ਆਪਣਾ ਪ੍ਰਭਾਵ ਵਧਾਉਣਾ।